ਗ੍ਰੇਨੇਡ ਲਾਂਚਰ ਅਤੇ ਆਰਡੀਐਕਸ ਮਾਮਲੇ ਵਿੱਚ ਦੂਜੇ ਮੁਲਜ਼ਮ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਗੁਰਦਾਸਪੁਰ ਲੈ ਕੇ ਆਈ ਪੁਲਿਸ, ਕਈ ਹੋਰ ਖੁਲਾਸੇ ਹੋਣ ਦੀ ਸੰਭਾਵਨਾ

26 ਜਨਵਰੀ ਦੇ ਕਰੀਬ 1 ਦੋਸ਼ੀ ਦੀ ਨਿਸ਼ਾਨਦੇਹੀ ਤੇ ਰਿਕਵਰ ਕੀਤਾ ਗਿਆ ਸੀ 3.79 ਕਿਲੋ ਆਰਡੀਐਕਸ ਅਤੇ ਗ੍ਰਨੇਡ ਲਾਂਚਰ ਸਮੇਤ ਹੋਰ ਹਥਿਆਰ ਗੁਰਦਾਸਪੁਰ, 8 ਫਰਵਰੀ (ਮੰਨਣ ਸੈਣੀ)। ਗਣਤੰਤਰ ਦਿਹਾੜੇ ਦੇ ਕਰੀਬ 20 ਜਨਵਰੀ ਨੂੰ ਗੁਰਦਾਸਪੁਰ ਪੁਲਿਸ ਨੇ ਵੱਡੀ ਸਾਜਿਸ਼ ਨੂੰ ਨਾਕਾਮ ਕਰਦਿਆ ਹੋਇਆ 3.79 ਕਿੱਲੋ ਆਰ.ਡੀ.ਐਕਸ ਸਮੇਤ ਗ੍ਰੇਨੇਡ, ਗ੍ਰੇਨੇਡ ਲਾਂਚਰ ਅਤੇ ਹੋਰ ਟਾਈਮਰ ਯੰਤਰ ਫੜੇ … Continue reading ਗ੍ਰੇਨੇਡ ਲਾਂਚਰ ਅਤੇ ਆਰਡੀਐਕਸ ਮਾਮਲੇ ਵਿੱਚ ਦੂਜੇ ਮੁਲਜ਼ਮ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਗੁਰਦਾਸਪੁਰ ਲੈ ਕੇ ਆਈ ਪੁਲਿਸ, ਕਈ ਹੋਰ ਖੁਲਾਸੇ ਹੋਣ ਦੀ ਸੰਭਾਵਨਾ